ਤ ਤਲਵਾਰ ਲੱਗਾ ਕੇ ਮੈਨੂੰ

ਤ ਤਲਵਾਰ ਲੱਗਾ ਕੇ ਮੈਨੂੰ, ਫਿਰਨੀ ਐਂ ਆਪ ਸੁਖਾਲੀ ਨੀ
ਅੱਗ ਲੱਗਾ ਕੇ ਅੰਦਰ ਵੜੀ ਐਂ, ਇਹ ਗੱਲ ਕਿਥੋਂ ਭਾਲੀ ਨੀ
ਤਿੰਨ ਮੇਰੇ ਵਿਚ ਆਨ ਲੱਗਾ-ਏ-ਦੀ, ਸਾਂਗ ਫ਼ਰਾਕਾਂ ਵਾਲੀ ਨੀ
ਫ਼ਰੀਦ ਬਖ਼ਸ਼ ਨੂੰ ਚੇਟਕ ਲਾ ਕੇ, ਫਿਰਨੀ ਐਂ ਆਪ ਨਿਰਾਨੀ ਨੀ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 6