ਦ ਦੂਰ ਹੋਇਆ ਸਤਾਬੀ

ਦ ਦੂਰ ਹੋਇਆ ਸਤਾਬੀ ਇਥੇ ਸ਼ੋਰ ਪੁਕਾਰਾਂਗੀ ਮੈਂ
ਸ਼ੈਹ ਰੋਗ ਦੇ ਵਿਚ ਕੁਰਦ ਮਾਰ ਕੇ ਤੇਰਾ ਘੁੱਟ ਭਰਾਂਗੀ ਮੈਂ
ਬੈਤਾਂ ਦਾ ਜੇ ਮਾਣ ਕਰੀਂ ਦਾ ਕਰੇਂਦਾ ਉਸ ਥੋਂ ਨਹੀਂ ਡਰਾਂਗੀ ਮੈਂ
ਫ਼ਰੀਦ ਬਖ਼ਸ਼ ਜਾਂ ਮਾਰਾਂ ਤੈਨੂੰ ਨਹੀਂ ਤਾਂ ਆਪ ਮਰਾਂਗੀ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 8