ਬ ਬੈਠ ਉਡੀਕਾਂ ਛੱਡ ਦੇ ਗੱਲਾਂ

ਬ ਬੈਠ ਉਡੀਕਾਂ ਛੱਡ ਦੇ ਗੱਲਾਂ, ਘਰ ਨੂੰ ਜਾ ਸ਼ਿਤਾਬੀ ਵੇ
ਪੜ੍ਹੀਂ ਕਰਾਂ ਪੱਕਾ ਰੀਂ ਅਰਬੀ, ਮਸਲੇ ਇਹ ਕਿਤਾਬੀ ਵੇ
ਫ਼ਰੀਦ ਬਖ਼ਸ਼ ਕੇਹੀ ਆਨ ਮਚਾਈ, ਦਾਰੂ ਵਿਚ ਮਤਾਬੀ ਵੇ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 5