ਨ ਨਹੀਂ ਤੁਧ ਖ਼ੌਫ਼ ਖ਼ੁਦਾ ਦਾ

ਨ ਨਹੀਂ ਤੁਧ ਖ਼ੌਫ਼ ਖ਼ੁਦਾ ਦਾ ਮੁਢੋਂ ਨਹੀਂ ਡਰੀ ਹੈਂ ਤੂੰ
ਕਿਹੜਾ ਮੱਤ ਸਿਖਾਉਣ ਵਾਲਾ ਕਿਸ ਸੁਣੇ ਤਾਕ ਕਰੀਂ ਹੈਂ ਤੂੰ
ਸਿਰ ਪੈਰਾਂ ਤੋਂ ਵਾਲਾਂ ਤੋੜੀ ਮੁੱਕਰਾਂ ਨਾਲ਼ ਭਰੀ ਹੈਂ ਤੂੰ
ਫ਼ਰੀਦ ਬਖ਼ਸ਼ ਤੇਰੇ ਪਰ ਆਸ਼ਿਕ ਰਮਜ਼ ਹੇਠ ਧੂਰੀ ਹੈਂ ਤੂੰ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 17