ਮ ਮੁੱਕਰ ਬਣਾਵੇ ਮੁਢੋਂ

ਮ ਮੁੱਕਰ ਬਣਾਵੇ ਮੁਢੋਂ ਹਾਲ ਤੇਰਾ ਸਭ ਜਾਣਨਾਂ ਮੈਂ
ਮੈਥੋਂ ਚਾਲ ਨਾ ਗੁੱਝੀ ਕੋਈ ਤੈਨੂੰ ਖ਼ੂਬ ਪਛਾਨਣਾਂ ਮੈਂ
ਗੱਲਾਂ ਭਾਵੇਂ ਢੇਰ ਬਣਾਵੇਂ ਹਰਗਿਜ਼ ਖ਼ੌਫ਼ ਨਾ ਖਾਣਾਂ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 16