ਜ਼ ਜ਼ੁਲਮ ਤੁਸਾਡਾ ਸੱਜਣ

ਜ਼ ਜ਼ੁਲਮ ਤੁਸਾਡਾ ਸੱਜਣ ਸਿਰ ਤੇ ਸਹਿੰਦਾ ਜਾਵਾਂ ਮੈਂ
ਆਪਣੀ ਜਾਨ ਤੇਰੇ ਤੋਂ ਵਾਰਾਂ ਆਸ਼ਿਕ ਨਾਮ ਧਰਾਵਾਂ ਮੈਂ
ਫ਼ਰੀਦ ਬਖ਼ਸ਼ ਕੋਈ ਨਾਮ ਨਾ ਲਿੱਸੀ, ਜੇਕਰ ਪੈਰ ਹਟਾਵਾਂ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 13