ਜ਼ ਜ਼ੋਰ ਕਸਬ ਭਲਾ ਮੈਨੂੰ

ਜ਼ ਜ਼ੋਰ ਕਸਬ ਭਲਾ ਮੈਨੂੰ ਦਿਲ ਨੂੰ ਅੱਗ ਨਗਾਓ ਨਾਹੀਂ
ਜਾਂ ਕਰਾਂ ਕੁਰਬਾਨ ਤੇਰੇ ਥੋਂ ਹਿਜਰ ਦੇ ਵੱਸ ਪਾਅ ਨਾਹੀਂ
ਜੇ ਸਿਰ ਮੰਗੀਂ ਹਾਜ਼ਰ ਕਰਸਾਂ ਇਥੋਂ ਕੁੱਝ ਅਟਕਾ-ਏ-ਨਾਹੀਂ
ਫ਼ਰੀਦ ਬਖ਼ਸ਼ ਹੈ ਦੋਸਤ ਤੇਰਾ ਉਸ ਨੂੰ ਲਾਜ ਲੱਗਾ ਨਾਹੀਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 9