ਅ ਅਕਲ ਨਾ ਭੋਰਾ ਤੈਨੂੰ
ਅ ਅਕਲ ਨਾ ਭੋਰਾ ਤੈਨੂੰ ਜ਼ਰਾ ਖ਼ੌਫ਼ ਨਾ ਕਰਦਾ ਤੋਂ
ਮੇਰੇ ਸਭ ਗੁਆਂਢੀ ਸੁਣਦੇ ਹਰ ਗਜ਼ ਮੂਲ ਨਾ ਡਰਦਾ ਤੋਂ
ਸੀਰਾ ਮੈਂ ਗਰਦ ਕਰਾਂ ਤੇ ਪੰਛੀ ਕਿਹੜਾ ਸਿਰ ਦਾ ਤੋਂ
ਫ਼ਰੀਦ ਫ਼ਖ਼ਸ਼ ਮੈਂ ਕਤਲ ਕਰਾਂਗੀ ਪੈਰ ਉਪਠੇ ਧਿਰ ਦਾ ਤੋਂ