ਸ ਸਬਰ ਮੇਰਾ ਤੁਧ ਉਪਰ

ਸ ਸਬਰ ਮੇਰਾ ਤੁਧ ਉਪਰ ਐਵੇਂ ਦੁੱਖ ਭਰੇਂਗਾ ਤੋਂ
ਪੱਲਿਓਂ ਮੇਰਿਓਂ ਕੁੱਝ ਨਹੀਂ ਜਾਣਾ ਓੜਕ ਫ਼ਿਰ ਹੁਰੀਂਗਾ ਤੋਂ
ਫ਼ਰੀਦ ਬਖ਼ਸ਼ ਤੋਂ ਅਜੇ ਸਮਝ ਜਾ ਵੇਲ਼ਾ ਯਾਦ ਕਰੇਂਗਾ ਤੋਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 11