ਕ ਕਿਹੜਾ ਸੀ ਸੀ ਜ਼ੋਰ ਮੇਰਾ

ਕ ਕਿਹੜਾ ਸੀ ਸੀ ਜ਼ੋਰ ਮੇਰਾ ਜਿਸ ਪਰ ਧਿਆਣ ਲਗਾਇਆ ਤੋਂ
ਕੋਈ ਨਾ ਸੁੰਦਰ ਕੱਪੜਾ ਮੇਰਾ ਕਿਉਂਕਰ ਭਰਮ ਗਵਾਇਆ ਤੋਂ
ਕੁਝ ਵਧੇਰੀ ਸ਼ਕਲ ਨਾ ਮੇਰੀ ਕਿਉਂਕਰ ਦਿਲ ਗਵਾਇਆ ਤੋਂ
ਫ਼ਰੀਦ ਬਖ਼ਸ਼ ਗੱਲ ਕਿਹੜੀ ਖ਼ਾਤਿਰ ਏਡਾ ਸ਼ੋਰ ਮਚਾਇਆ ਤੋਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 15