ਹਿ ਹੱਕ ਹਰਾਮ ਹਲਾਲ ਨਾ ਜਾਣੇ

ਹਿ ਹੱਕ ਹਰਾਮ ਹਲਾਲ ਨਾ ਜਾਣੇ ਆਇਆ ਜੀ ਤੜਫ਼ਾਨ ਨੂੰ
ਜਾਂ ਤੇਰੀ ਕੋਈ ਹੱਡੀ ਲੂੰਦੀ ਕਿਉਂ ਹੋਇਆ ਸੋਟੇ ਖਾਵਣ ਨੂੰ
ਜੇਕਰ ਆਵੇ ਖ਼ਾਵੰਦ ਮੇਰਾ ਰੋਵੇਂ ਇਸ਼ਕ ਕਮਾਵਣ ਨੂੰ
ਫ਼ਰੀਦ ਬਖ਼ਸ਼ ਕਿਉਂ ਆ ਯੂੰ ਉੱਥੇ ਸੁੱਤੀ ਕਲਾ ਜਗਾਵਨ ਨੂੰ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 7