ਵ ਵਸਤ ਤੇਰੇ ਵਿਚ ਕਦੇ ਨਾ ਆਵਾਂ

ਵ ਵਸਤ ਤੇਰੇ ਵਿਚ ਕਦੇ ਨਾ ਆਵਾਂ ਗੱਲ ਮੇਰੀ ਅਜ਼ਮਾਵੀਂ ਤੋਂ
ਮੰਤਰ ਜੰਤਰ ਕਰੋੜ ਪੜ੍ਹੇ ਜੇ ਸੌ ਤਾਵੀਜ਼ ਲਖਾਵੀਂ ਤੋਂ
ਬੈਠ ਕਲਮਾ ਪੜ੍ਹੀਂ ਦਿਨ ਰਾਤੀਂ ਜਦ ਕਈ ਹਜ਼ਾਰ ਹੋਵਾਂ ਭਾਵੇਂ ਜ਼ੋਰ ਲਗਾਵੀਂ ਤੋਂ
ਹੋ ਹਾਦੀ ਜਦ ਕਰਮ ਕਰੇਂਗਾ ਆਪੇ ਨਾਮ ਲਵੀਂਗੀ ਤੋਂ
ਐਡ ਤਕੱਬਰ ਕਰਨੇ ਵਾਲਾ ਨਾ ਸੁਖ ਨਾਲ਼ ਸ੍ਵਯੰਗੀ ਤੋਂ
ਬਰਕਤ ਸੱਚੇ ਸਾਹਿਬ ਵਾਲੀ ਰਾਹਾਂ ਵਿਚ ਭਵੇਂਗੀ ਤੋਂ
ਫ਼ਰੀਦ ਬਖ਼ਸ਼ ਜਬ ਅੱਗ ਲੱਗੇਗੀ ਪੈਰੀਂ ਆਨ ਪਵੇਂਗੀ ਤੋਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 17