ਬਦੀ ਖ਼ਰਾਬ ਪੱਥਰ ਦਿਲ ਤੇਰਾ

ਬਦੀ ਖ਼ਰਾਬ ਪੱਥਰ ਦਿਲ ਤੇਰਾ, ਜ਼ਾਤ ਰੁੱਤ ਖਾਣ ਕਹਾਵੇ ਨੀ
ਮਿੱਠੀ ਕਰਦ ਵਗਾ ਕੇ ਮੈਨੂੰ ਹੈ ਦਿਲ ਸੀਨੇ ਖਾਵੇਂ ਨੀ
ਪੋਤੜਿਆਂ ਦੇ ਵਾਕ ਕੋਲੋਂ ਅਪਣਾ ਆਪ ਲੁਕਾਵੀਂ ਨੀ
ਫ਼ਰੀਦ ਬਖ਼ਸ਼ ਦਰ ਖੜਕਾ ਸਵਾਲੀ ਹਰ ਗਜ਼ ਖ਼ੈਰ ਨਾ ਪਾਵੇਂ ਨੀ