ਬਾਜ਼ ਆ ਜਾਓ

ਹੁਣ ਵੀ ਬਾਗ਼ ਚੁਫ਼ੇਰਿਉਂ ਲੂਸਦਾ ਏ
ਕਾਲ਼ਾ ਸੱਪ ' ਸਾਡਾ ਲਹੂ ਚੂਸਦਾ ਏ

ਆਪ ਸਾੜ ਕੇ ਆਪਣੇ ਆਹਲਣੇ ਨੂੰ
ਅਸਾਂ ਆਖਣਾ ਦੋਸ਼ ਇਹ ਰੂਸ ਦਾ ਏ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 66 ( ਹਵਾਲਾ ਵੇਖੋ )