ਕੋਈ ਨਾ ਜਾਣੇ ਵੱਲ ਪਿਆਰ ਦਾ

ਕੋਈ ਨਾ ਜਾਨੇਂ ਵੱਲ ਪਿਆਰ ਦਾ
ਪੱਥਰ ਦਿਲ ਐ ਲੋਕ
ਪੀਂਦਾ ਨਾ ਤੇ ਜਿਊਂਦਾ ਨਾ
ਮੈਂ ਕਿਸੇ ਆਦਮੀ ਦਾ ਲਹੂ ਤੇ ਨਹੀਂ ਉਛਾਲਿਆ
ਕਿਸੇ ਦਾ ਬੁਝਾ ਕੇ ਦੀਵਾ, ਅਪਣਾ ਤੇ ਨਹੀਂ ਬਾਲਿਆ
ਮੈਨੂੰ ਪਤਾ ਤੁਸੀਂ ਇਥੇ ਜਿਹੜੀ ਅੰਨ੍ਹੀ ਪਾਈ ਏ
ਕੀ ਹੋਇਆ ਅੱਗ ਨਾਲ਼ ਅੱਗ ਜੇ ਭੁਝਈ ਏ
ਪੀਂਦਾ ਨਾ ਤੇ ਜਿਊਂਦਾ ਨਾ
ਕੋਈ ਨਾ ਜਾਨੇਂ ਵੱਲ ਪਿਆਰ ਦਾ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 78 ( ਹਵਾਲਾ ਵੇਖੋ )