ਹਬੀਬ ਜਾਲਿਬ
1928 – 1993

ਹਬੀਬ ਜਾਲਿਬ

ਹਬੀਬ ਜਾਲਿਬ

ਹਬੀਬ ਜਾਲਬ ਦਾ ਅਸਲ ਨਾਮ ਹਬੀਬ ਅਹਿਮਦ ਤੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਤਾਅਲੁੱਕ ਰੱਖਦੇ ਸਨ। ਵੰਡ ਵੇਲੇ ਪਾਕਿਸਤਾਨ ਆ ਗਏ ਤੇ ਕਰਾਚੀ ਤੋਂ ਛਪਣ ਆਲੇ ਰੋਜ਼ਨਾਮਾ ਅਮਰੋਜ਼ ਦੇ ਨਾਲ਼ ਜੁੜ ਗਏ। ਆਪ ਨੇ ਉਰਦੂ ਪੰਜਾਬੀ ਦੋਹਾਂ ਜ਼ਬਾਨਾਂ ਵਿਚ ਸ਼ਾਇਰੀ ਕੀਤੀ। ਆਪ ਦੀ ਸ਼ਾਇਰੀ ਤਰੱਕੀ ਪਸੰਦ ਰਵਾਇਤ ਨਾਲ਼ ਜੁੜੀ ਸ਼ਾਇਰੀ ਏ। ਆਪ ਨੇ ਆਪਣੀ ਨਜ਼ਮਾਂ ਪੜ੍ਹਨ ਦੇ ਨਿਵੇਕਲੇ ਢਬ ਤੋਂ ਸ਼ੋਹਰਤ ਪਾਈ।

ਹਬੀਬ ਜਾਲਿਬ ਕਵਿਤਾ

ਗ਼ਜ਼ਲਾਂ

ਨਜ਼ਮਾਂ