ਬੇ ਵਤਨੀ

ਬੇ ਵਤਨੀ ਦੇ ਸਾਹ
ਬੇ ਵਜ਼ਨੀ ਦੇ ਲਾਸ਼ੇ
ਪੱਥਰਾਂ ਨਾਲੋਂ ਭਾਰੇ