ਖੋਜ

ਜਾਗ ਜਾਗ

ਜਾਗ ! ਜਾਗ ! ਕਿ ਸੁੱਤਿਆਂ ਪਿਆਂ ਨੂੰ ਖ਼ਬਰ ਨਾ ਕਾਈ ਜਾਗ ਜਾਗ ਕਿ ਮੋਇਆਂ ਨੂੰ ਮੌਤ ਬੁਲਾਂਦੀ ਨਾਹੀਂ ਜਾਗ ਜਾਗ ਕਿ ਆਉਣ ਵਾਲੇ ਦੀ ਮਸਤਯਯ ਖ਼ਾਬ ਸਿਰਹਾਣੇ ਕਿੰਨੀ ਦੇਰ ਕਿੰਨੀ ਦੇਰ ਆਪਣੇ ਹੜਾਂ ਰੁਕੇ ਗੈਯ ਜਾਗ ਜਾਗ ਕਿ ਨਾਚ ਦੇ ਭਤੀਰ ਲੋਕੀ ਚਾਨਣੀ ਆਪਣੇ ਦਰਸ਼ਨ ਦੇਵੀਏ ਜਾਗ ਜਾਗ ਕਿ ਨੱਚਦੇ ਪੈਰਾਂ ਥੱਲੇ ਧਰਤੀ ਆਪਣਾ ਆਪ ਹਮੇਸ਼ ਲਈ ਆ ਸਤੀਸ ਆ ਪਾਨ ਲਵੇਟੇ ਗੈਗ ਜਾਗ ਜਾਗ ਕਿ ਅਖ਼ੀਰਲੇ ਪਲ ਦੀ ਢਿਗਨੀ ਢੀਨੀ ਮਰਨ ਤੋਂ ਪਹਿਲਾਂ ਤੇਰੀ ਛਾਤੀ ਲੱਗ ਕੇ ਰੋਵੇਗੀ ਜਾਗ ਜਾਗ ਜਾਗ ਜਾਗ

See this page in:   Roman    ਗੁਰਮੁਖੀ    شاہ مُکھی
ਇਰਫ਼ਾਨ ਮੁਲਕ Picture

ਇਰਫ਼ਾਨ ਮਲਿਕ ਬਾਹਰ ਵਸਦੇ ਇਕ ਪੰਜਾਬੀ ਸ਼ਾਇਰ ਨੇਂ। ਉਹ ਅਮਰੀਕਾ ਵਿਚ ਰਹਿੰਦੇ ਨੇਂ ਤੇ ਉਨ੍ਹਾਂ ...

ਇਰਫ਼ਾਨ ਮੁਲਕ ਦੀ ਹੋਰ ਕਵਿਤਾ