ਰਹਿੰਦ ਖੌਂਦ ਦੀ ਮਿਲਿਆ ਮਿੱਟੀ

ਸਾਡੀ ਰਹਿੰਦ ਖੌਂਦ ਦੀ ਹਰ ਸ਼ੈ ਸਿੱਲ਼ੀ
ਪਰ ਧੂੜ ਅੰਦਰੋਂ ਕੱਢ
ਕਦੇ ਧੁੱਪ ਲਵਾਵਨ ਦਾ ਚਿੱਤ
ਨਾ ਹੋਇਆ ਸਾਹਨੋਂ
ਮਨ ਅਸਾਡਾ ਸਦਾ ਹਰਾਮੀ

ਐਡੀ ਖੇਚਲ਼ ਹੋਣ ਕੌਣ ਕਰੇ
ਇਥੋਂ ਚੁੱਕ, ਓਥੇ
ਹੋਣ ਕੌਣ ਧਰੇ