ਲਾਮ

ਇਰਫ਼ਾਨ ਮੁਲਕ

ਲਾਲਚ ਦੀ ਵੀ ਕੋਈ ਹੱਦ ਹੈ ਜਿਹੜੀ ਅਸੀਂ ਨਹੀਂ ਟੱਪੀ ਲੁਕਾਣ ਦੀ ਕੀ ਗੱਲ ਏ ਅਸੀਂ ਹਜੇ ਤਾਈਂ ਆਪਣੇ ਸਾਹਵਾਂ ਨਾਲ਼ ਨਹੀਂ ਪਏ ਜੀਂਦੇ

Share on: Facebook or Twitter
Read this poem in: Roman or Shahmukhi

ਇਰਫ਼ਾਨ ਮੁਲਕ ਦੀ ਹੋਰ ਕਵਿਤਾ