ਹੇਠ ਜੇ ਵੇਖੋ ਅੰਤ ਕੋਈ ਨਾ ਪਤਾਲ਼ ਦੇ ਸੱਤ ਬੂਹੇ ਵਜਾ ਕੋਈ ਨਾ ਡਿਗਦੇ ਡਿਗਦੇ ਪੁੱਜ ਜਾਵਾਂਗੇ ਪਰ ਵੱਸ ਤੋਂ ਅੱਗੇ ਜੇ ਕੋਈ ਹੋਣੀ ਹੁੰਦੀ ਹੋਵੇ ਸਾਡਾ ਜ਼ਿੰਮਾ ਕੋਈ ਨਾ