ਜਦੋਂ ਸਵੇਰ ਦਾ ਸੂਰਜ
ਰਾਤੀਂ ਡੁੱਬਣਾ
ਭੁੱਲ ਜਾਏਗਾ
ਰੁੱਤ ਦੀ ਬਣੀ
ਖ਼ਾਬ ਦਾ ਚਾਨਣਾ
ਢਿੱਲ ਜਾਏਗਾ
ਤੇਰੀ ਮੇਰੀ
ਤਾਹੰਗ ਦਾ ਭਰਮ
ਖੱਲ ਜਾਏਗਾ
ਜਦੋਂ ਸਾਡੀ ਮੁਹੱਬਤ ਵਿਚੋਂ
ਨਫ਼ਰਤ
ਮੁੱਕ ਜਾਏਗੀ
ਤੇਰੀ ਮੇਰੀ
ਸਾਂਝ ਦੀ ਸੰਗਲੀ
ਟੁੱਟ ਜਾਏਗੀ