ਸਟੱਡੀ ਸਰਕਲ

ਖ਼ਵਾਬਾਂ ਨੂੰ ਜਿੰਦਰਾ ਮਾਰ
ਜਗਰਾਤੇ ਦੀ ਚਦਰ ਤਾਣ ਕੇ ਸੌ ਜਾ
ਆਪਣੀਆਂ ਨਿੰਦਰ ਔਲੀਆਂ ਵੇਚ ਕੀਏ
ਸੱਪ ਵਿਹਾਜ
ਆਪਣੇ ਆਲ ਦਿਵਾਲੀਏ
ਕਹਿਰ ਦਾ ਪਹਿਰਾ ਬਣ ਕੇ ਬਹਿ ਜਾ
۔۔۔۔۔۔۔۔۔۔۔۔۔۔۔۔۔۔۔۔۔۔۔۔۔۔۔