ਤੇਰੇ ਵਜੂਦ ਦੇ ਪਿੜ ਵਿਚ

ਤੇਰੇ ਵਜੂਦ ਦੇ ਪਿੜ ਵਿਚ
ਹਜ਼ਾਰ ਤਾਰੇ
ਆਪਣੇ ਚਾਨਣ ਦੀ ਕੀਦਯਯ
ਜਵਾਨੀ ਦੀ ਮੌਤ ਮਰਨ ਦਾ ਇਰਾਦਾ ਕੀਤੀ
ਉਮਰਾਂ ਗਾਲ ਰਹੇ ਹਨ
ਤੇਰੇ ਵਜੂਦ ਦੇ ਪਿੜ ਵਿਚ
ਮੇਰੇ ਸਾਹਵਾਂ ਦੀਆਂ ਕੱਟੀਆਂ ਪਤੰਗਾਂ
ਮੁਫ਼ ਹਵਾਵਾਂ ਦੀ ਕਮੀਨਗੀ ਨੂੰ
ਗ਼ਨੀਮਤ ਸਮਝ ਕੇ
ਆਪਣੀ ਬੇਚਾਰਗੀ ਸਬੱਬ ਦੀਏ
ਜਾਣ ਸਕਣ ਦੇ ਇਮਕਾਨ ਤੇ
ਖ਼ੁਸ਼ ਹੋ ਰਹੀਆਂ ਹਨ
ਤੇਰੇ ਵਜੂਦ ਦੇ ਪਿੜ ਵਿਚ
ਗਵਾਚਣ ਦਾ ਜਿੰਨਾਂ ਵੀ ਚਾਹ ਹੈ
ਨਾ ਮੁਰਾਦੀ ਦੀ ਕਾਲ਼ੀ ਖਲੜੀ ਵਿਚ ਮੁੜਿਆ ਹੋਇਆ ਏ