ਨਿੰਦਰ ਦੀ ਰੱਬ ਅੱਗੇ ਅਰਜ਼ੀ

ਕੁੱਝ ਹੋਰ ਬੰਦਿਆਂ ਨੂੰ ਵੀ
ਜਾਗਦੇ ਰਹਿਣ ਦੀ ਆਦਤ ਪਾਵ
ਮੈਨੂੰ ਸਿਰ ਖੜਕਣ ਦੀ
ਵਿਹਲ ਨਈ