ਜਾਵੇਦ ਆਰਿਫ਼

ਜਾਵੇਦ ਆਰਿਫ਼ਜਾਵੇਦ ਆਰਿਫ਼ ਪੰਜਾਬੀ ਦੇ ਸ਼ਾਇਰ ਨੇਂ ਤੇ ਆਪ ਦਾ ਤਾਅਲੁੱਕ ਔਕਾੜਾ ਤੋਂ ਹੈ। ਆਪ ਦਾ ਪੰਜਾਬੀ ਗ਼ਜ਼ਲ ਲਿਖਣ ਆਲਿਆਂ ਵਿਚ ਇਕ ਅਜੋਕਾ ਮੁਕਾਮ ਏ। ਅਜੇ ਤੀਕ ਆਪ ਦੀਆਂ ਪੰਜਾਬੀ ਸ਼ਾਇਰੀ ਤੇ ਮੁਸ਼ਤਮਿਲ ਚਾਰ ਲਿਖਤਾਂ ਛਾਪੇ ਚੜ੍ਹ ਚੁੱਕੀਆਂ ਨੇਂ। ਪੰਜਾਬੀ ਸ਼ਾਇਰੀ ਦੀ ਦੂਸਰੀ ਲਿਖਤ "ਅੱਥਰੂ ਆਪ ਦਲੀਲਾਂ" ਦੇ ਸਿਰਨਾਵੇਂ ਹੇਠ 2010 ਈ. ਵਿਚ ਛਾਪੇ ਚੜ੍ਹੀ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਗ਼ਜ਼ਲਾ

ਨਜ਼ਮਾਂ