ਆਲ ਦੁਵੱਲੇ ਆ ਸ਼ੱਕ ਤੱਕ ਕੇ, ਅੱਖਾਂ ਵਿਚ ਗ਼ਰੂਰ ਲਗਦ ਉਇ

ਆਲ ਦੁਵੱਲੇ ਆ ਸ਼ੱਕ ਤੱਕ ਕੇ, ਅੱਖਾਂ ਵਿਚ ਗ਼ਰੂਰ ਲਗਦ ਉਇ
ਸਾਨੂੰ ਹਨ ਉਹ ਘਾਹ ਨਹੀਂ ਪਾਉਂਦਾ, ਨਿਯਤ ਵਿਚ ਫ਼ਤੂਰ ਏ ਲਗਦਾ

ਸਾਡੇ ਪਿਆਰ ਦੀ ਤੱਕਣੀ ਪਾਰੋਂ, ਉਹਦੇ ਮੂੰਹ ਲਾਲੀ ਆਈਯ
ਯਾਰੋ! ਗੱਲ ਅਸਮਾਨੀਂ ਦੱਸਾਂ, ਜੰਨਤ ਦੀ ਹੁਣ ਹੋਰ ਏ ਲਗਦਾ

ਉਹਦੇ ਘਰ ਨੂੰ ਆਉਣ ਲੱਗੀਆਂ, ਭੱਜੇ ਭੱਜੇ ਸਾਂ ਪਰਪ
ਜਾਵਣ ਲੱਗੀਆਂ ਅਪਣਾ ਘਰ ਹੁਣ, ਵੇਖੋ ਕਿੰਨਾ ਦੂਰ ਏ ਲਗਦਾ

ਸੁਣਿਆ ਕੋਈ ਤੌਰ ਦੇ ਉੱਤੇ, ਆਪਣੀ ਝਲਕ ਵਿਖਾ ਦਿੰਦਾ ਏ
ਕਾਹਨੂੰ ਯਾਰ ਦਾ ਬੂਹਾ ਛੱਡੀਏ, ਸਾਨੂੰ ਇਹੋ ਤੌਰ ਏ ਲਗਦਾ

ਮੇਰੇ ਦਿਲ ਦੇ ਖ਼ੂਨ ਨੂੰ ਉਹਨੇ, ਮਤੱਹੇ ਉੱਤੇ ਲਾਇਆ ਹੈ ਸਵ
ਕਿੰਨਾ ਭੋਲ਼ਾ ਯਾਰ ਏ ਮੇਰਾ, ਉਹਨੂੰ ਇਹ ਸੰਦੂਰ ਏ ਲਗਦਾ

ਸੱਚੀ ਗੱਲ ਏ ਸਾਨੂੰ ਕਿਹੜਾ ਇਸ਼ਕ ਚ ਮਰਨਾ ਸੀ ਪਰਰ
ਜੇ ਕੋਈ ਜਾਣ ਲੜਾ ਕੇ ਜਿੱਤਿਆ, ਸਾਡਾ ਵਿਚ ਕਸੂਰ ਏ ਲਗਦਾ

ਟੁੱਟਿਆ ਬਾਹਵਾਂ ਦੇ ਨਾਂ ਯਾਰਾ! ਕੰਮ ਕਰੋ ਤੇ ਕਿਹਾ ਹੋਸੀ
ਇਹੋ ਮੁੜ ਕੇ ਕਹਿਣਾ ਪੈਣਾ, ਰੱਬ ਨੂੰ ਨਹੀਂ ਮਨਜ਼ੂਰ ਏ ਲਗਦਾ

ਪਰਦੇਸੀ ਤੇ ਇਸੀ ਵੀ ਸਾਂ ਪਰ, ਸਾਡੀ ਥਾਂ ਥਾਂ ਯਾਰੀ ਹੈ ਸੀ
ਕਿਲੇ ਬੰਦੇ ਨੂੰ ਤੇ ਯਾਰੋ, ਘਰ ਪ੍ਰਦੇਸ ਜ਼ਰੂਰ ਏ ਲਗਦਾ

ਝੂਠੀਆਂ, ਮਾਠੀਆਂ ਗੱਲਾਂ ਅਤੇ , ਹੀ ਹੀ ਵਾਹਵਾ ਕੀਤੀ ਨਹੀਂ ਜੇ
ਆਰਿਫ਼ ਉਹਨੇ ਤਾਹੀਓਂ ਛੱਡਿਆ, ਭਾਵੇਂ ਪੁੱਜ ਗ਼ਰੂਰ ਏ ਲਗਦਾ