ਯਾਰੀ ਤੋਂ ਥੋੜਾ ਬਹੁਤਾ ਏ

ਯਾਰੀ ਤੋਂ ਥੋੜਾ ਬਹੁਤਾ ਏ
ਪਿਆਰ ਤੋਂ ਥੋੜਾ ਘੱਟ
ਤੇਰੇ ਮੇਰੇ ਰਿਸ਼ਤੇ ਵਿਚ ਏ
ਨੱਕਾ ਜਿੰਨਾ ਵੱਟ