Khaqan Haider Ghazi

1965 –

Khaqan Haider Ghazi ਖ਼ਾਕ਼ਾਨ ਹੈਦਰ ਗ਼ਾਜ਼ੀ ਦਾ ਤਾਅਲੁੱਕ ਲਾਹੌਰ ਤੋਂ ਹੈ- ਪੰਜਾਬੀ ਦੀ ਨਵੀਂ ਸ਼ਿਅਰੀ ਰਵਾਇਤ ਵਿਚ ਇਕ ਖ਼ੁਸ਼ ਕੰਨ ਵਾਧਾ ਨੇਂ। ਆਪ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ਼ ਆਰਟਸ ਐਂਡ ਕਲਚਰ ਦੇ ਡਿਪਟੀ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਈਏ ਨੇਂ ਤੇ ਐਫ਼ ਐਮ 95 ਪੰਜਾਬ ਰੰਗ ਤੇ ਪੰਜਾਬੀ ਦਾ ਪ੍ਰੋਗਰਾਮ ਵੀ ਕਰ ਰਈਏ ਨੇਂ। ਏਸ ਵੇਲੇ ਪਲਾਕ ਤੋਂ ਸ਼ਾਇ ਹੋਵਣ ਵਾਲੇ ਪੰਜਾਬੀ ਰਸਾਲੇ "ਤ੍ਰਿੰਞਣ" ਦੇ ਐਡੀਟਰ ਵੀ ਨੇਂ.

ਇਹ ਵਰਕਾ Roman ਅਤੇ شاہ مُکھی ਵਿਚ ਵੀ ਵੇਖਿਆ ਜਾ ਸਕਦਾ ਏ।

ਕਵਿਤਾ

ਗ਼ਜ਼ਲਾ

ਨਜ਼ਮਾਂ