Aj kukraan bang na ditti

ਕੀ ਹੋਇਆ
ਅੱਜ ਕੁੱਕੜਾਂ
ਬਾਂਗ ਨਾ ਦਿੱਤੀ
ਸਰਗੀ ਵੇਲੇ
ਕਲੀਆਂ
ਸੱਧਰਾਂ
ਚੁੱਕ ਕੇ ਭਾਰ
ਸੋਚਾਂ ਦਾ
ਖ਼ਵਾਬਾਂ ਦੀ
ਜ਼ਿਆਰਤ ਨੂੰ