ਸੁਖ ਦਾ ਸੌਦਾ

ਨੰਗੇ ਪੈਰੀਂ
ਦੇਸ ਬਦੇਸ
ਫਿਰਦਾ ਫਿਰਦਾ
ਰੱਬ ਦੇ ਦਰ ਤੇ
ਆਨ
ਜ਼ਖ਼ਮੀ ਤੇ ਹੈਰਾਨ ਮੁਸਾਫ਼ਰ

ਜਦ ਦੁੱਖ ਦੀ ਮਾਰੀ
ਇਨਸਾਨਾਂ ਦੀ
ਏਸ ਧਰਤੀ ਅਤੇ
ਉਸ ਨੇ
ਸਭ ਦੁਕਾਨਾਂ ਵੜ ਕੇ ਪੁੱਛਿਆ
ਕਰ ਕਰੇ ਨਾ
ਸੁਖ ਦਾ
ਸੌਦਾ ਲੱਭਿਆ

(ਮੱਕਾ ਮੁਕਰੱਮਾ)
1983

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 64 ( ਹਵਾਲਾ ਵੇਖੋ )