पतन पतन कर बसंती

ਹੰਝੂ ਹਾਰ ਨੂੰ
ਸੁੱਟ ਪੂਰੇ
ਉੱਤਰ ਪਹਾਰੋਂ
ਅੰਮ੍ਰਿਤ ਕਹੋਲਨ
ਪੰਚ ਪਾਣੀ ਦੇ
ਦੇਸਾਂ ਵਿਚ
ਇਕ ਸੁੰਦਰ
ਮੂਰਤ
ਪਤਨ ਪਤਨ
ਕਰ ਬਸੰਤੀ
ਸੁਫ਼ਨੇ ਅਤੇ
ਜੋਬਨ ਰੂਪ
ਲਿਆਈ!

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 28 ( ਹਵਾਲਾ ਵੇਖੋ )