ਊਂਠ ਦੇ ਮੂੰਹ ਵਿਚ ਜ਼ੀਰਾ

ਸਾਰੇ ਦਿਨ ਦੇ
ਥੱਕੇ ਹਾਰੇ
ਊਂਠ ਦੇ
ਮੂੰਹ ਵਿਚ
ਜ਼ੀਰਾ ਦੇ ਕੇ
ਏਸ ਧਰਤੀ ਦੇ
ਅਨੋਖੇ ਵਾਸੀ
ਮੰਜਿਆਂ ਅਤੇ ਬਹਿ ਕੇ
ਆਪੋਂ ਕਾਹਵਾ ਪੀਨਦਯੇ
ਤੇ ਹੱਕਾ ਛਕਦੇ
ਰਹਿੰਦੇ ਹਨ

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 57 ( ਹਵਾਲਾ ਵੇਖੋ )