ਜਦ ਜੀਵਨ ਖੇਡ ਮੁਕਾ ਦਿੱਤੀ ਸਭ ਪਾਸੇ ਧੂੜ ਅੱਡਾ ਦਿੱਤੀ ਜਦ ਬੰਦਿਆਂ ਗੱਲ ਲੁਕਾ ਦਿੱਤੀ ਫਿਰ ਰੱਬ ਤੇ ਆਸ ਲਗਾਨੀ ਏਏ ਘਰ ਉਸ ਦੇ ਵਿਚ ਸੁਨਾਣੀ ਏ ਅਬਾਬੀਲ ਦੀ ਇਕ ਕਹਾਣੀ ਏ