ਹਾਂਡੀ

ਖ਼ੁਸ਼ੀਆਂ ਦੀ
ਹਾਂਡੀ
ਕਜ ਕੇ ਰੱਖੀਏ
ਉੱਡ ਦੇ
ਕਾਂ ਦੀ
ਨਜ਼ਰ ਨਾ ਲੱਗੇ!

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 35 ( ਹਵਾਲਾ ਵੇਖੋ )