ਕੁੱਲ ਰਾਹਵਾਂ ਰੱਬ ਵੱਲ ਜਾਵਣ

ਕੁੱਲ ਰਾਹਵਾਂ
ਰੱਬ ਵੱਲ ਜਾਵਣ
ਪਰ ਅਣਜਾਣੇ
ਇੰਨਾਂ ਰਾਹਵਾਂ ਤੇ
ਨਈਂ ਪੈਂਦੇ
ਉਹ ਪੁੱਠੀ ਰਾਹੀਂ
ਟੁਰਦੇ ਹਨ
ਓ ਥਾਂ ਥਾਂ
ਟੱਕਰਾਂ ਖਾਉਂਦੇ ਹਨ
ਉਹ ਮੂਧੇ ਹੋ ਕੇ
ਡਿਗਦੇ ਹਨ