ਯਾਦ ਚੁਰੂ ਕੀ ਆਈਯ

ਲੱਭ ਕੇ ਢੋਲ ਪੁਰਾਣਾ
ਮੈਨੂੰ ਯਾਦ ਕੀ ਆਈਯ
ਹੇਠ ਮੁਨਾਰੇ
ਦਿੱਤੇ ਸਬਕ ਹਜ਼ਾਰ
ਸਭ ਪੰਛੀ
ਚੁਗ ਚੁਗ ਦਾਣਾ
ਹੋਣ ਅਣਜਾਣੇ
ਧਰਤੀ ਕੋਲੋਂ
ਬਦਲ ਕੇ ਅੱਖੀਆਂ
ਅੱਡੇ
ਉਫ਼ਕ ਦੇ ਪਾਰ

(1974)

ਹਵਾਲਾ: ਖੁੰਗਰ, ਦਯਾ ਪਬਲਿਸ਼ਰਜ਼ ਇਸਲਾਮਾਬਾਦ ; ਸਫ਼ਾ 29 ( ਹਵਾਲਾ ਵੇਖੋ )