ਚਿੱਕੜ ਸਾਡੀ ਕਹਾਣੀ
ਤੇ ਹੋ ਅਸਾਡਾ ਵਜ਼ੀਫ਼ਾ ਏ
ਅਤੇ ਸ਼ਾਮ ਰਮਜ਼ ਏ
ਅਸਾਡੀਆਂ ਅੱਖਾਂ ਵਿਚ ਖਿੜਦੇ
ਉਸ ਫੁੱਲ ਦੀ
ਜਿਸਦੀ ਖ਼ੁਸ਼ਬੂ
ਤੀਂਡੀਆਂ ਹੱਥਾਂ ਆਉਣੀ ਏਏ