ਨੁਮਾ ਸ਼ੀ ਵੇਲੇ ਦਾ ਵੈਣ

ਦੁੱਖ ਦਰਦਾਂ ਨੂੰ ਭਾਵੇਂ ਕਰੋ ਸਟੈਪਲ
ਪਨਾਂ ਲਾ ਲਾ ਹਾਸੇ ਰੱਖੋ ਮੇਜ਼ਾਂ ਉੱਤੇ
ਕੁੱਝ ਨਹੀਂ ਹੋਣਾ
ਪਰਚ ਪਿਆਲਿਆਂ ਧੋ ਧੋ ਭਾਵੇਂ
ਸਾਰੀ ਸਾਰੀ ਰਾਤ ਉਡੀਕੋ
ਕਿਸੇ ਨਹੀਂ ਓਨਾ !

ਹਵਾਲਾ: ਵੀਣੀ ਲਿਖਿਆ ਦਿਨ, ਸਾਂਝ; ਸਫ਼ਾ 53 ( ਹਵਾਲਾ ਵੇਖੋ )