ਮੁਹੰਮਦ ਅਲੀ ਜ਼ਹੂਰ

ਮੁਹੰਮਦ ਅਲੀ ਜ਼ਹੂਰਮੁਹੰਮਦ ਅਲੀ ਜ਼ਹੋਰੀ ਪੰਜਾਬੀ ਤੇ ਉਰਦੂ ਵਿਚ ਨਾਅਤੀਆ ਸ਼ਾਇਰੀ ਕਰਨ ਪਾਰੋਂ ਮਸ਼ਹੂਰ ਨੇਂ। ਆਪ ਦਾ ਲਿਖਿਆ ਕਲਾਮ ਲਹਿੰਦੇ ਪੰਜਾਬ ਦੇ ਘਰ ਘਰ ਪੜ੍ਹਿਆ ਤੇ ਸੁਣਿਆ ਜਾਂਦਾ ਏ। ਆਪ ਦਾ ਤਾਅਲੁੱਕ ਕਸੂਰ ਤੋਂ ਸੀ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਨਾਅਤਾਂ