ਅਲਫ਼-ਆਓਖੜਾ ਰਾਹ ਅਨੋਖੜਾ ਈ
ਅਲਫ਼-ਆਓਖੜਾ ਰਾਹ ਅਨੋਖੜਾ ਈ,
ਸਖ਼ਤ ਧੋ ਖੜ੍ਹਾ ਪ੍ਰੀਤ ਲਗਾਵਣੇ ਦਾ
ਤਾਈਂ ਪੈਰ ਧਰੀਏ ਮੁੱਤੋਂ ਨਾ ਡਰੀਏ,
ਉਲ ਫ਼ਿਕਰ ਕਰੀਏ ਮਹਿਰਾ ਖਾਵਣੇ ਦਾ
ਦਈਏ ਜਾਨ ਨਿਸ਼ੰਗ ਨਾ ਸੰਗ ਕਰੀਏ,
ਕਰੀਏ ਢੰਗ ਮਹਿਬੂਬ ਮਨਾ ਵਿਨੇ ਦਾ
ਪੁੱਛੋ ਬੂਟਿਆ ਪ੍ਰੀਤ ਪਤੰਗ ਕੋਲੋਂ,
ਕਿਹਾ ਜ਼ਾਇਕਾ ਅੰਗ ਜਲਾ ਵਿਨੇ ਦਾ