ਹੈ-ਹੁਸਨ ਦਾ ਮੁਲਕ ਮਸ਼ਹੂਰ ਖ਼ੂਨੀ,
ਹੈ-ਹੁਸਨ ਦਾ ਮੁਲਕ ਮਸ਼ਹੂਰ ਖ਼ੂਨੀ,
ਬੰਦੇ ਨੈਣਾਂ ਦੇ ਤੇਜ਼ ਕਟਾਰ ਉਥੇ
ਵਾਂਗ ਆਬ-ਹਯਾਤ ਉਹ ਰਾਹ ਔਖਾ,
ਧੰਧੂ ਕਾਰ ਗ਼ੁਬਾਰ ਹਜ਼ਾਰ ਉਥੇ
ਆਵੇ ਪਰਤ ਨਾ ਜੀਉਂਦਾ ਫੇਰ ਮੁੜ ਕੇ,
ਪਾਵੇ ਝਾਤ ਜਿਹੜਾ ਇਕ ਵਾਰ ਉਥੇ।
.
ਹੈ-ਹੁਸਨ ਦਾ ਮੁਲਕ ਮਸ਼ਹੂਰ ਖ਼ੂਨੀ,
ਬੰਦੇ ਨੈਣਾਂ ਦੇ ਤੇਜ਼ ਕਟਾਰ ਉਥੇ
ਵਾਂਗ ਆਬ-ਹਯਾਤ ਉਹ ਰਾਹ ਔਖਾ,
ਧੰਧੂ ਕਾਰ ਗ਼ੁਬਾਰ ਹਜ਼ਾਰ ਉਥੇ
ਆਵੇ ਪਰਤ ਨਾ ਜੀਉਂਦਾ ਫੇਰ ਮੁੜ ਕੇ,
ਪਾਵੇ ਝਾਤ ਜਿਹੜਾ ਇਕ ਵਾਰ ਉਥੇ।
.