ਜ਼ਾਲ-ਜ਼ਰਾ ਨਾ ਆਉਂਦੀ ਸਮਝ ਮੁੱਲਾਂ

ਜ਼ਾਲ-ਜ਼ਰਾ ਨਾ ਆਉਂਦੀ ਸਮਝ ਮੁੱਲਾਂ
ਤੇਰੇ ਇਲਮ ਤੇ ਵਾਈਜ਼ ਕੁਰਆਨ ਵਾਲੀ

ਰੁੱਖ ਠੱਪ ਕਿਤਾਬ ਸ਼ਿਤਾਬ ਹੱਥੋਂ,
ਕਰ ਸਿਫ਼ਤ ਕੋਈ ਯਾਰ ਦੇ ਨਾਮ ਵਾਲੀ

ਅਸਾਂ ਇਸ਼ਕ ਕੁਫ਼ਾਰ ਦੇ ਕਾਫ਼ਰਾਂ ਨੂੰ,
ਕੁੱਝ ਸਮਝ ਨਾ ਮਜ਼ਹਬ ਇਸਲਾਮ ਵਾਲੀ।