ਬੇ-ਬਹੁਤ ਦਰਾਜ਼ ਉਹ ਬੁਰਜ ਉੱਚਾ,
ਬੇ-ਬਹੁਤ ਦਰਾਜ਼ ਉਹ ਬੁਰਜ ਉੱਚਾ,
ਜਿਥੇ ਇਸ਼ਕ ਦੇ ਝੁੰਡ ੜੇ ਝੁੱਲਦੇ ਨੀ
ਇਹ ਇਸ਼ਕ ਬਾਜ਼ਾਰ ਬੀਪਾਰ ਡਾਹਡਾ,
ਜਿਥੇ ਸੌ ਦੜੇ ਸਿਰਾਂ ਦੇ ਤਲਦੇ ਨੀ
ਫਿਰਨ ਕਾਲੜੇ ਮਾਤਮੀ ਵੇਸ ਕਰਕੇ,
ਆਸ਼ਿਕ ਭੌਰ ਮੁਸ਼ਤਾਕ ਜੋ ਫ੍ਫੱਲ ਦੇ ਨੀ
ਕੈਦੀ ਇਸ਼ਕ ਦੇ ਬੂਟਿਆ ਲੇਨ ਤਰਲੇ,
ਗੱਲੋਂ ਜ਼ੁਲਫ਼ ਦੇ ਤੌਕ ਨਾ ਖੁੱਲ੍ਹਦੇ ਨੀ