ਦਾਲ਼-ਦਰਸ ਪ੍ਰੀਤ ਪ੍ਰੇਮ ਵਾਲੇ,

ਦਾਲ਼-ਦਰਸ ਪ੍ਰੀਤ ਪ੍ਰੇਮ ਵਾਲੇ,
ਪੜ੍ਹਦੇ ਪੱਟੀਆਂ ਪੈਰ ਮਗ਼ਾਨ ਡਿਠੇ

ਭਲਾ ਸਬਕ ਤੇ ਹੋਰ ਧਿਆਣ ਵਿਚੋਂ,
ਉਲਫ਼ਤ ਅਲਫ਼ ਦੀ ਵਿਚ ਹੈਰਾਨ ਡਿਠੇ

ਲੰਮਾਂ ਇਲਮ ਏ ਪਟਨਾ ਅਮਲ ਬਾਹਜੋਂ,
ਨੁਕਤੇ ਨਾਮ ਦੇ ਤੇ ਕੁਰਬਾਨ ਡਿਠੇ

ਅਸਮਾ ﷲ ਦਾ ਬੂਟਿਆ ਯਾਦ ਕਰਦੇ,
ਅੱਠੇ ਪਹਿਰ ਵਿਚ ਏਸ ਧਿਆਣ ਡਿਠੇ

See this page in  Roman  or  شاہ مُکھی

ਮੁਹੰਮਦ ਬੂਟਾ ਗੁਜਰਾਤੀ ਦੀ ਹੋਰ ਕਵਿਤਾ