ਯੇ-ਯਾਰੀਆਂ ਲਾਉਣੀਆਂ ਬਹੁਤ ਮੁਸ਼ਕਿਲ

ਯੇ-ਯਾਰੀਆਂ ਲਾਉਣੀਆਂ ਬਹੁਤ ਮੁਸ਼ਕਿਲ
ਮੈਨੂੰ ਲੋਕ ਕਿਉਂ ਆਖਦੇ ਸੋ ਖੜ੍ਹਾ ਈ

ਧੰਧੂ ਕਾਰ ਜਿਉਂ ਆਬ-ਹਯਾਤ ਗੁਰਦੇ,
ਤੁੰ ਇਸ਼ਕ ਨੂੰ ਲੱਭਣਾ ਆਓਖੜਾ ਈ

ਉਹ ਬੀਲੜਾ ਇਸ਼ਕ ਦਾ ਸਖ਼ਤ ਖ਼ੂਨੀ,
ਇਥੇ ਜਾਣ ਦਾ ਵਡੜਾ ਧੋ ਖੜ੍ਹਾ ਈ

ਝੱਲੇ ਬੂਟਿਆ ਇਸ਼ਕ ਦੀ ਝਾਲ ਕਿਹੜਾ,
ਇਹ ਤੇ ਭਾਰ ਪਹਾੜ ਥੀਂ ਚੋਖੜਾ ਈ

See this page in  Roman  or  شاہ مُکھی

ਮੁਹੰਮਦ ਬੂਟਾ ਗੁਜਰਾਤੀ ਦੀ ਹੋਰ ਕਵਿਤਾ