ਇਕ ਪਲ਼ ਕਿਆਮਤ ਦਾ

ਅੱਗੇ ਵੀ ਕੁਝ ਨਜ਼ਰ ਨਈਂ ਆਉਂਦਾ
ਯਾਦ ਵੀ ਕੁਝ ਨਈਂ ਰਹਿੰਦਾ

ਹਵਾਲਾ: ਚਾਰ ਚੁੱਪ ਚੀਜ਼ਾਂ; ਦੋਸਤ ਪਬਲੀਕੇਸ਼ਨਜ਼; ਸਫ਼ਾ 14 ( ਹਵਾਲਾ ਵੇਖੋ )