ਚਾਰ ਚੁੱਪ ਚੀਜ਼ਾਂ

ਮੁਨੀਰ ਨਿਆਜ਼ੀ

ਜਿਹੜੇ ਸ਼ਹਿਰ ਦੇ ਕੋਲ਼ ਇਹ ਹੋਵਣ ਉਸ ਨੂੰ ਦੇਣ ਬਿਗਾੜ ਅੰਦਰੋਂ ਪਾਗਲ ਕਰ ਦਿੰਦੀ ਏ ਇਨ੍ਹਾਂ ਦੀ ਗਰਮ ਹਵਾੜ ਇਨ੍ਹਾਂ ਦੇ ਨੇੜੇ ਰਹਿਣ ਲਈ ਬੜੀ ਹਿੰਮਤ ਏ ਦਰਕਾਰ ਇਨ੍ਹਾਂ ਦੀ ਚੁੱਪ ਦੀ ਹੈਬਤ ਦਾ ਕੋਈ ਝੱਲ ਨਾ ਸਕਦਾ ਭਾਰ

Share on: Facebook or Twitter
Read this poem in: Roman or Shahmukhi

ਮੁਨੀਰ ਨਿਆਜ਼ੀ ਦੀ ਹੋਰ ਕਵਿਤਾ