ਗਿੱਦੜਾਂ ਦਾ ਗਾਵਣ

ਮੋਨਹਾ ਚੁੱਕ ਚੁੱਕ ਅਸਮਾਨੀਂ ਬੋਲਣ ਬੋਲੀਆਂ ਹੋ ਹੋ।।। ਹਰਵੁ ਹਰਵੁ
ਕੀ ਬਣੀਆਂ ਤੁਹਾਨੂੰ ਕਚਰੀਵ, ਕਿਉਂ ਰੋ ਰੋ ਮਰਵੁ ਮਰਵੁ
ਕੁੱਝ ਨਹੀਂ ਹੋਇਆ ਬਾਬਾ ਅਸਾਂ ਤੇ ਗਾਵਣ ਪਏ ਗਾ ਵਿਨੇ ਆਂ
ਹਿਲਾ ਭਲਾ ਫ਼ਿਰ ਗਾਵੋ
ਕੁੱਝ ਚਿਰ ਮਗਰੋਂ ਗਿੱਦੜ ਕੁੱਟ ਖਾਦੇ ਤੇਰੇ ਨਿੱਕੇ ਨਿੱਕੇ ਕੋਕੇ ਫ਼ਿਰ।।। ਹੋ ਹੋ।। ਹੋ ਹੋ
ਜਦ ਫੁੱਟ ਦੁੱਖਣ ਤੇ ਪੇੜ ਖਲੋਣ ਨਾ ਦੇਵੇ
ਕੂਕਣ ਅਨਹਦ ਵੱਲ ਦੀ ਬਾਂਗ
ਓਏ ਦੱਸਦੇ ਕਿਉਂ ਨਹੀਂ ਕੀ ਹੋਇਆ ਜੇ?
ਮਾਈ ਗਿੱਦੜੀ ਤੜਫ਼ ਕੇ ਬੋਲੀ
"ਮੈਂ ਦੱਸਣਾ ਹਾਂ"
ਵਡਕਾ ਗਿੱਦੜ ਸਹਿਜ ਸਭਾ ਹੈ
ਕੌੜਾ ਹੋ ਕੇ ਕੂਵਿਆ
ਮੈਥੋਂ ਪੁੱਛਣੀ ਅਮਬੜੀਏ!
ਇਨ੍ਹਾਂ ਬਾਂਕਿਆਂ ਦਈਏ
ਅਸੀਂ ਮੰਨ ਜਾਂਦੇ ਸਾਂ ਹੋਈ ਨੂੰ
ਇਹ ਮੰਦੇ ਨਹੀਂ

ਹਵਾਲਾ: ਸ਼ਾਮਲਾਟ, ਨਸਰੀਨ ਅੰਜੁਮ ਭੱਟੀ; ਸਫ਼ਾ 14 ( ਹਵਾਲਾ ਵੇਖੋ )