ਸ਼ਰਾਬ ਆਵੇ ਸ੍ਹਾਬ ਨਾ ਆਵੇ੓

ਸ਼ਰਾਬ ਆਵੇ ਸ੍ਹਾਬ ਨਾ ਆਵੇ੓
ਨਿਗਾਰ ਆਵੇ, ਸ਼ਰਾਬ ਨਾ ਆਵੇ੓

ਚੜ੍ਹੇ ਚਿੰਨ ਨਾ ਚੜ੍ਹੇ ਪੋਹ ਦੇ ਮਹੀਨੇ
ਗ਼ਰੀਬਾਂ ਤੇ ਸ਼ਬਾਬ ਆਵੇ ਆ ਵੇਵ

ਨਜ਼ਾ ਵੇਲੇ ਜ਼ਨਾਜ਼ੇ ਤੇ ਕਬਰ ਤੇ
ਉਹ ਆ ਜਾਵੇ ਸ਼ਿਤਾਬ ਨਾ ਆਵੇ੓

ਹੈ ਕਿਹਨੂੰ ਤੇਰੇ ਨਜ਼ਾਰੇ ਦੀ ਤਾਕਤ
ਤੇਰੇ ਮੂੰਹ ਤੇ ਨਕਾਬ ਆਵੇ ਆ ਵੇਵ

ਨਾ ਆਇਆ ਫ਼ਜ਼ਲ ਮਹਿਫ਼ਲ ਤਸਾਡਯਯ
ਉਹ ਮਸਤਾਨਾ ਏ ਜਨਾਬ ਆਵੇ ਆ ਵੇਵ